Canada ਦੇ Highway 'ਤੇ ਨਿਕਲੀ ਇਕ ਹੋਰ Punjabi ਦੀ ਜਾਨ

ਚੰਗੇ ਭਵਿੱਖ ਦੇ ਸੁਪਨੇ ਦੇ ਨਾਲ ਪੰਜਾਬ 'ਚੋ ਵੱਡੇ ਪੱਧਰ 'ਤੇ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰ ਰਹੇ ਨੇ। ਪਰ ਕਈ ਵਾਰ ਵਿਦੇਸ਼ੀ ਜਮੀਨ 'ਤੇ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਕਿ ਚੰਗੇ ਭਵਿੱਖ ਦਾ ਸੁਪਨਾ ਸਿਰਫ ਸੁਪਨਾ ਹੀ ਰਹਿ ਜਾਂਦਾ ਹੈ ਅਤੇ...