ਮਲਬੇ ਕਾਰਨ ਯਮੁਨਾ ਨਦੀ ਵਿੱਚ ਬਣੀ ਝੀਲ, ਪਿੰਡ ਦੇ ਸਾਰੇ ਘਰ ਕਰਵਾ'ਤੇ ਖਾਲੀ

ਯਮੁਨਾ ਵੈਲੀ ਦੇ ਸਯਾਨਾ ਚੱਟੀ ਵਿਖੇ ਮਲਬੇ ਕਾਰਨ ਝੀਲ ਬਣ ਗਈ ਹੈ। ਝੀਲ ਦੇ ਪਾਣੀ ਦਾ ਪਧਰ ਬਹੁਤ ਜ਼ਿਆਦਾ ਹੈ ਜਿਸ ਕਰਕੇ ਲੋਕਾਂ ਦੇ ਘਰਾਂਂ ਵਿੱਚ ਵੀ ਪਾਣੀ ਵੜ ਗਿਆ ਹੈ। ਹਾਲਾਂਕਿ ਪ੍ਰਸ਼ਾਸਨ ਨੇ ਆਸ-ਪਾਸ ਦੇ ਪਿੰਡਾਂ ਨੂੰ ਕਹਿ ਕੇ ਘਰ ਖਾਲੀ ਕਰਵਾ...