23 April 2025 7:46 PM IST
ਵੈਨਕੂਵਰ 'ਚ ਸਥਿਤ ਗੁਰਦੁਆਰਾ ਖ਼ਾਲਸਾ ਦੀਵਾਨ ਸੁਸਾਇਟੀ ਅਤੇ ਸਰੀ ਦੀ 143ਵੀਂ ਸਟ੍ਰੀਟ 'ਤੇ 'ਚ ਸਥਿਤ ਲਕਸ਼ਮੀ ਨਰਾਇਣ ਮੰਦਰ ਦੀਆਂ ਕੰਧਾਂ ਅਤੇ ਗੇਟਾਂ ਉੱਪਰ ਕੁਝ ਅਣਪਛਾਤੇ ਲੋਕ ਵੱਲੋਂ ਖਾਲਿਸਤਾਨੀ ਨਾਅਰੇ ਲਿਖੇ ਗਏ ਸਨ।ਇਸ ਘਟਨਾ ਉਪਰੰਤ ਹਰਕਤ 'ਚ ਆਈ...