30 Jan 2025 7:16 AM
ਕਤਲ ਅਤੇ ਯੌਨ ਸੋਸ਼ਣ ਮਮਾਲੇ ਵਿਚ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਇਕ ਵਾਰ ਫਿਰ ਪੈਰੋਲ ਦੇ ਦਿੱਤੀ ਗਈ ਐ, ਜਿਸ ਤੋਂ ਬਾਅਦ ਉਹ ਸਿੱਧੇ ਡੇਰਾ ਸਿਰਸਾ ਦੇ ਹੈੱਡ ਕੁਆਟਰ ਸਿਰਸਾ ਵਿਖੇ ਪਹੁੰਚ ਗਏ, ਜਿਸ ’ਤੇ ਸਾਰੇ ਹੈਰਾਨ ਰਹਿ ਗਏ...