ਵਿਆਹ ਦੇ 3 ਮਿੰਟ ਬਾਅਦ ਹੀ ਕਿਉਂ ਲੈ ਲਿਆ ਲਾੜੀ ਨੇ ਤਲਾਕ?

ਵਿਆਹ ਦਾ ਦਿਨ ਪੂਰੇ ਪਰਿਵਾਰ ਲਈ ਖਾਸ ਕਰਕੇ ਲਾੜਾ ਤੇ ਲਾੜੀ ਲਈ ਸੱਭ ਤੋਂ ਵੱਡੀ ਦਿਨ ਹੁੰਦਾ ਹੈ। ਜਿੱਥੇ ਵਿਆਹ ਨੂੰ ਲੈ ਕੇ ਮੁੰਡਾ ਤੇ ਕੁੜੀ ਦੋਵਾਂ ਨੇ ਹੀ ਕਈ ਸੁਪਨੇ ਦੇਖੇ ਹੁੰਦੇ ਹਨ ਕਿ ਅਸੀਂ ਇਸ ਤਰ੍ਹਾਂ ਵਿਆਹ ਕਰਾਂਗੇ। ਵਿਆਹ ਦਾ ਚਾਅ ਇਨ੍ਹਾਂ...