ਜਸਟਿਨ ਟਰੂਡੋ ਨੂੰ ਸਟੀਲ ਕਾਰਖਾਨੇ ਦੇ ਕਿਰਤੀ ਨੇ ਕੀਤਾ ਬੇਇੱਜ਼ਤ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਇਕ ਸਟੀਲ ਕਾਰਖਾਨੇ ਦੇ ਮੁਲਾਜ਼ਮ ਨੇ ਉਨ੍ਹਾਂ ਨਾਲ ਹੱਥ ਮਿਲਾਉਣ ਤੋਂ ਸਾਫ਼ ਨਾਂਹ ਕਰ ਦਿਤੀ ਅਤੇ ਉਚੀਆਂ ਟੈਕਸ ਦਰਾਂ ਦੇ ਮਸਲੇ ’ਤੇ ਦੋਹਾਂ ਵਿਚਾਲੇ ਬਹਿਸ ਵੀ...