15 April 2025 8:22 PM IST
ਪਟਿਆਲਾ ਵਿਖੇ ਇਕ ਬਜ਼ੁਰਗ ਕਿਸਾਨ ਦੀ ਉਸ ਸਮੇਂ ਕਿਸਮਤ ਚਮਕ ਗਈ ਜਦੋਂ ਉਸ ਨੂੰ ਲੱਖ ਜਾਂ ਦੋ ਲੱਖ ਨਹੀਂ ਬਲਕਿ ਡੇਢ ਕਰੋੜ ਦੀ ਲਾਟਰੀ ਨਿਕਲ ਆਈ, ਜਿਵੇਂ ਇਹ ਗੱਲ ਬਜ਼ੁਰਗ ਸੁਖਦੇਵ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਪਤਾ ਚੱਲੀ ਤਾਂ ਸਾਰੇ ਪਰਿਵਾਰ ਵਿਚ ਖ਼ੁਸ਼ੀ...