ਪੱਛਮੀ ਬੰਗਾਲ 'ਚ ਵੱਡਾ ਰੇਲ ਹਾਦਸਾ, ਕੰਚਨਜੰਗਾ ਐਕਸਪ੍ਰੈਸ ਟਰੇਨ ਨਾਲ ਟਕਰਾਈ ਮਾਲ ਗੱਡੀ, 5 ਲੋਕਾਂ ਦੀ ਗਈ ਜਾਨ

ਪੱਛਮੀ ਬੰਗਾਲ ਦੇ ਰੰਗਾਪਾਨੀ ਅਤੇ ਨਿਜਬਾੜੀ ਵਿਚਕਾਰ ਇੱਕ ਵੱਡਾ ਰੇਲ ਹਾਦਸਾ ਹੋਇਆ ਹੈ। ਇਸ ਘਟਨਾ ਵਿੱਚ ਕਈ ਯਾਤਰੀਆਂ ਜਾਨ ਗਈ ਹੈ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ।