ਚਲਦੇ ਵਿਆਹ ਪ੍ਰੋਗਰਾਮ ਦੌਰਾਨ ਪੈਲੇਸ ’ਚ ਵੜਿਆ ਤੇਂਦੂਆ

ਪੈਲੇਸ ਵਿਚ ਧੂਮਧਾਮ ਨਾਲ ਕੀਤੇ ਜਾ ਰਹੇ ਇਕ ਵਿਆਹ ਸਮਾਗਮ ਦੌਰਾਨ ਉਸ ਸਮੇਂ ਲਾੜਾ ਲਾੜੀ ਸਮੇਤ ਸਾਰੇ ਰਿਸ਼ਤੇਦਾਰਾਂ ਨੂੰ ਭਾਜੜਾਂ ਪੈ ਗਿਆ ਜਦੋਂ ਚਲਦੇ ਵਿਆਹ ਵਿਚਾਲੇ ਇਕ ਤੇਂਦੂਆ ਪੈਲੇਸ ਵਿਚ ਵੜ ਗਿਆ। ਜਿਵੇਂ ਹੀ ਮਹਿਮਾਨਾਂ ਨੂੰ ਪੈਲੇਸ ਵਿਚ ਤੇਂਦੂਆ...