20 March 2025 5:07 PM IST
ਪੰਜਾਬ ਭਰ ਵਿਚ ਪਿਛਲੇ ਲੰਬੇ ਸਮੇਂ ਤੋਂ ਡਰਾਈਵਿੰਗ ਲਾਈਸੈਂਸ ਅਤੇ ਨਵੀਆਂ ਆਰ ਸੀ ਬਣਾਉਣ ਦਾ ਕੰਮ ਰੁਕਿਆ ਹੋਇਆ ਹੈ|ਇਸੇ ਤਰਾਂ ਦੀ ਮੁਸ਼ਕਲ ਦਾ ਸਾਮਣਾ ਹੁਸ਼ਿਆਰਪੁਰ ਦੇ ਲੋਕਾਂ ਨੂੰ ਕਰਨਾ ਪੈ ਰਿਹਾ|ਜਿਥੇ ਸਰਵਰ ਬੰਦ ਹੋਣ ਨਾਲ ਡਰਾਈਵਿੰਗ ਟੈਸਟ ਨਹੀਂ...