PM ਮੋਦੀ ਦੀ ਸੁਰੱਖਿਆ ਮਾਮਲਾ : 3 ਸਾਲਾਂ ਬਾਅਦ 25 ਕਿਸਾਨਾਂ ਖਿਲਾਫ ਵਾਰੰਟ ਜਾਰੀ

ਮੀਂਹ ਕਾਰਨ ਪ੍ਰਧਾਨ ਮੰਤਰੀ ਹੈਲੀਕਾਪਟਰ ਰਾਹੀਂ ਫਿਰੋਜ਼ਪੁਰ ਨਹੀਂ ਜਾ ਸਕੇ ਅਤੇ ਸੜਕ ਰਾਹੀਂ ਜਾਣ ਦਾ ਫੈਸਲਾ ਕੀਤਾ।