ਲੈਫਟੀਨੈਂਟ ਬਣਿਆ ਵਜ਼ੀਦਪੁਰ ਦੇ ਮੱਧ ਵਰਗੀ ਪਰਿਵਾਰ ਦਾ ਮੁੰਡਾ

ਜੇਕਰ ਮਨ ਵਿੱਚ ਕੁਝ ਕਰ ਗੁਜਰਨ ਦਾ ਜਜ਼ਬਾ ਹੋਵੇ ਤਾਂ ਔਖੀ ਤੋਂ ਔਖੀ ਮੰਜ਼ਿਲ ਨੂੰ ਵੀ ਸਖਤ ਮਿਹਨਤ ਅਤੇ ਦਰਿੜ ਇਰਾਦੇ ਅਤੇ ਜਜ਼ਬੇ ਦੇ ਨਾਲ ਹਾਸਿਲ ਕੀਤਾਂ ਜਾ ਸਕਦਾ ਹਾਂ। ਅਜਿਹਾ ਹੀ ਕੁਝ ਕਰ ਦਿਖਾਇਆ, ਨਾਭਾ ਬਲਾਕ ਦੇ ਪਿੰਡ ਵਜੀਦਪੁਰ ਦੇ ਮੱਧ ਵਰਗੀ...