ਅਮਰੀਕਾ : ਯੂਕਰੇਨ ਨੂੰ ਮਦਦ ਦੇਣ ਦੇ ਖ਼ਿਲਾਫ਼ ਵਿਵੇਕ ਰਾਮਾਸਵਾਮੀ

ਵਾਸ਼ਿੰਗਟਨ, 29 ਸਤੰਬਰ, ਹ.ਬ. : ਬਹਿਸ ਦੌਰਾਨ ਰਾਮਾਸਵਾਮੀ ਨੇ ਆਪਣੀ ਦਲੀਲ ਦਾ ਇਹ ਕਹਿ ਕੇ ਬਚਾਅ ਕੀਤਾ ਕਿ ‘ਚੀਨ ਅਸਲ ਦੁਸ਼ਮਣ ਹੈ ਅਤੇ ਅਸੀਂ ਯੂਕਰੇਨ ਯੁੱਧ ਦਾ ਸਮਰਥਨ ਕਰਕੇ ਰੂਸ ਨੂੰ ਚੀਨ ਦੀ ਝੋਲੀ ਵਿੱਚ ਧੱਕ ਰਹੇ ਹਾਂ।’ ਵਿਵੇਕ ਰਾਮਾਸਵਾਮੀ...