ਵਿਸ਼ਵ ਸ਼ਾਂਤੀ ਲਈ ਯੂਰਪ ਫੇਰੀ 'ਤੇ ਆਇਆ ਭਾਰਤ ਸਰਕਾਰ ਦਾ ਵਿਸ਼ੇਸ਼ ਵਫ਼ਦ

ਦੁਨੀਆਂ ਵਿੱਚੋਂ ਅੱਤਵਾਦ ਦੇ ਖਾਤਮੇ ਤੇ ਵਿਸ਼ਵ ਸ਼ਾਂਤੀ ਦੇ ਮੱਦੇ ਨਜ਼ਰ ਭਾਰਤ ਸਰਕਾਰ ਵੱਲੋਂ ਇੱਕ ਵਿਸੇ਼ਸ ਸਰਬ-ਪਾਰਟੀ ਸੰਸਦੀ ਵਫ਼ਦ ਰਵੀ ਸ਼ੰਕਰ ਪ੍ਰਸਾਦ ਐਮ ਪੀ ਦੀ ਅਗਵਾਈ ਹੇਠ ਇਟਲੀ ਸਮੇਤ ਕਈ ਹੋਰ ਯੂਰਪੀਅਨ ਦੇਸ਼ਾਂ ਨਾਲ ਆਪਸੀ ਸਾਂਝ ਨੂੰ ਗੂੜਾ...