1 Jan 2025 6:18 PM IST
ਸਟੱਡੀ ਵੀਜ਼ਾ ’ਤੇ ਕੈਨੇਡਾ ਆਏ ਭਾਰਤੀ ਹੁਣ ਵਿਜ਼ਟਰ ਵੀਜ਼ਾ ਦਾ ਸਹਾਰਾ ਲੈਣ ਲਈ ਮਜਬੂਰ ਹਨ। ਉਨਟਾਰੀਓ ਨਾਲ ਸਬੰਧਤ ਦਿਨੇਸ਼ ਦਾ ਵਰਕ ਪਰਮਿਟ ਜੁਲਾਈ 2024 ਵਿਚ ਖਤਮ ਹੋ ਗਿਆ