ਪਿੰਡ ਸੰਗੂਧੋਣ ਵਿਖੇ ਦੋ ਤੇਂਦੂਏ ਦਿਖਾਈ ਦਿੱਤੇ, ਪਿੰਡ ਵਿਚ ਡਰ ਦਾ ਮਾਹੌਲ

ਪਿੰਡ ਵਸਿਆ ਨੇ ਦਸਿਆ ਕੀ ਅੱਜ ਪਿੰਡ ਸੰਗੂਧੋਣ ਦੇ ਛਪੜ ਦੇ ਕੋਲ ਦੋ ਤੇਂਦੁਏ ਦਿਖਾਈ ਦਿੱਤੇ ਜਿਸ ਜਿਸ ਕਾਰਨ ਪਿੰਡ ਵਿੱਚ ਡਰ ਦਾ ਮਾਹੌਲ ਹੈ ਕਿਉਂਕਿ ਸਾਡੇ ਛੋਟੇ ਬੱਚੇ ਹਨ ਤੇ ਬੱਚੇ ਆਮ ਹੀ ਛੱਪੜ ਕੋਲ ਖੇਡਦੇ ਰਹਿੰਦੇ ਹਨ ਤੇਦੂਏ ਦੇਖਣ ਨਾਲ ਪਿੰਡ...