Begin typing your search above and press return to search.

ਪਿੰਡ ਸੰਗੂਧੋਣ ਵਿਖੇ ਦੋ ਤੇਂਦੂਏ ਦਿਖਾਈ ਦਿੱਤੇ, ਪਿੰਡ ਵਿਚ ਡਰ ਦਾ ਮਾਹੌਲ

ਪਿੰਡ ਵਸਿਆ ਨੇ ਦਸਿਆ ਕੀ ਅੱਜ ਪਿੰਡ ਸੰਗੂਧੋਣ ਦੇ ਛਪੜ ਦੇ ਕੋਲ ਦੋ ਤੇਂਦੁਏ ਦਿਖਾਈ ਦਿੱਤੇ ਜਿਸ ਜਿਸ ਕਾਰਨ ਪਿੰਡ ਵਿੱਚ ਡਰ ਦਾ ਮਾਹੌਲ ਹੈ ਕਿਉਂਕਿ ਸਾਡੇ ਛੋਟੇ ਬੱਚੇ ਹਨ ਤੇ ਬੱਚੇ ਆਮ ਹੀ ਛੱਪੜ ਕੋਲ ਖੇਡਦੇ ਰਹਿੰਦੇ ਹਨ ਤੇਦੂਏ ਦੇਖਣ ਨਾਲ ਪਿੰਡ ਵਾਂਸਿਆ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ,

ਪਿੰਡ ਸੰਗੂਧੋਣ ਵਿਖੇ ਦੋ ਤੇਂਦੂਏ ਦਿਖਾਈ ਦਿੱਤੇ, ਪਿੰਡ ਵਿਚ ਡਰ ਦਾ ਮਾਹੌਲ
X

Makhan shahBy : Makhan shah

  |  15 May 2025 8:12 PM IST

  • whatsapp
  • Telegram

ਸ਼੍ਰੀ ਮੁਕਤਸਰ ਸਾਹਿਬ : ਅੱਜ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਸੰਗੂਧੋਣ ਉਸ ਸਮੇ ਡਰ ਦਾ ਮਹੋਲ ਬਣ ਗਿਆ ਜਦੋਂ ਪਿੰਡ ਵਾਸੀਆਂ ਨੇ ਦੋ ਤੇਂਦੁਏ ਛੱਪੜ ਦੇ ਨਜ਼ਦੀਕ ਦਿਖਾਈ ਦਿੱਤੇ ਓਥੇ ਪਿੰਡ ਵਸਿਆ ਨੇ ਪ੍ਰਸ਼ਾਸ਼ਨ ਅਗੇ ਜਲਦੀ ਫੜਨ ਦੀ ਅਪੀਲ ਕੀਤੀÍ


ਮੀਡੀਆ ਨਾਲ ਗਲਬਾਤ ਕਰਦਿਆਂ ਪਿੰਡ ਵਸਿਆ ਨੇ ਦਸਿਆ ਕੀ ਅੱਜ ਪਿੰਡ ਸੰਗੂਧੋਣ ਦੇ ਛਪੜ ਦੇ ਕੋਲ ਦੋ ਤੇਂਦੁਏ ਦਿਖਾਈ ਦਿੱਤੇ ਜਿਸ ਜਿਸ ਕਾਰਨ ਪਿੰਡ ਵਿੱਚ ਡਰ ਦਾ ਮਾਹੌਲ ਹੈ ਕਿਉਂਕਿ ਸਾਡੇ ਛੋਟੇ ਬੱਚੇ ਹਨ ਤੇ ਬੱਚੇ ਆਮ ਹੀ ਛੱਪੜ ਕੋਲ ਖੇਡਦੇ ਰਹਿੰਦੇ ਹਨ ਤੇਦੂਏ ਦੇਖਣ ਨਾਲ ਪਿੰਡ ਵਾਂਸਿਆ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ.


ਲੋਕਾਂ ਦਾ ਕਹਿਣਾ ਕਿ ਅਸੀਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਕਿ ਇਹਨਾਂ ਤੇਦੂਏ ਨੂੰ ਕਾਬੂ ਕੀਤਾ ਜਾਵੇÍ ਮੌਕੇ ਤੇ ਪਹੁੰਚੇ‌ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਜਗਸੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਪਿੰਡ ਵਾਸੀਆਂ ਵੱਲੋਂ ਸਾਨੂੰ ਇਤਲਾਹ ਮਿਲੀ ਸੀ ਤੇ ਅਸੀਂ ਮੌਕੇ ਤੇ ਪਹੁੰਚ ਕੇ ਦੋ ਪਿੰਜਰੇ ਲਗਾ ਦਿੱਤੇ ਅਤੇ ਤੇਂਦੁਏ ਦੀ ਤਲਾਸ਼ ਕੀਤੀ ਜਾ ਰਹੀ ਹੈÍ

Next Story
ਤਾਜ਼ਾ ਖਬਰਾਂ
Share it