ਮੋਟਰਸਾਈਕਲ ਜਲਾਲਾਬਾਦ ਵਿੱਚ ਹੈ, ਚਲਾਨ ਕੱਟਿਆ ਗਿਆ ਚੰਡੀਗੜ੍ਹ ਵਿਚ

ਖ਼ਬਰ ਜਲਾਲਾਬਾਦ ਹਲਕੇ ਦੇ ਪਿੰਡ ਪਾਲੀਵਾਲਾ ਤੋਂ ਸਾਹਮਣੇ ਆਈ ਹੈ, ਜਿੱਥੇ ਸਰਕਾਰੀ ਸਕੂਲ ਵਿਖੇ ਬਤੌਰ ਏਟੀਟੀ ਅਧਿਆਪਕ ਸੇਵਾਵਾਂ ਨਿਭਾ ਰਹੇ ਅਮਰੀਕ ਸਿੰਘ ਦਾ 21 ਤਾਰੀਕ ਨੂੰ ਮੁਹਾਲੀ ਵਿਖੇ ਮੋਟਰਸਾਈਕਲ ਬਿਨਾਂ ਹੈਲਮਟ ਤੋਂ ਚਲਾਉਣ ਦਾ ਚਲਾਨ ਕੱਟਿਆ ਗਿਆ।...