ਅਮਰੀਕਾ ਵਿਚ 3 ਬੱਚਿਆਂ ਦੇ ਪਿਓ ਨਾਲ ਵਾਪਰਿਆ ਵੱਡਾ ਭਾਣਾ

ਮਾਛੀਵਾੜਾ ਸਾਹਿਬ ਤੋਂ ਬੇਹੱਦ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਇੱਕੋ ਸਕਿੰਟ ਵਿੱਚ ਪੂਰਾ ਪਰਿਵਾਰ ਉਜੜ ਗਿਆ। ਪਿਓ ਦੀ ਪਹਿਲਾਂ ਮੌਤ ਹੋ ਚੁੱਕੀ ਹੈ, ਜਿਸਦੇ ਕਾਰਨ ਪੁੱਤ ਆਪਣਾ ਘਰ ਚਲਾਉਣ ਲਈ ਆਪਣੇ 3 ਬੱਚੇ, ਪਤਨੀ ਤੇ ਮਾਤਾ ਨੂੰ ਛੱਡ ਕੇ ਕਰੀਬ 5...