17 May 2025 12:50 PM IST
ਖਬਰ ਹੁਸਿ਼ਆਰਪੁਰ ਦੇ ਨਜ਼ਦੀਕੀ ਪਿੰਡ ਗੋਬਿੰਦਪੁਰ ਖੁਣਖੁਣ ਤੋਂ ਹੈ ਜਿੱਥੇ ਕਿ ਸਰਕਾਰੀ ਹਾਈ ਸਕੂਲ ਚ ਸਿੱਖਿਆ ਹਾਸਲ ਕਰ ਰਹੀ ਇਕ ਵਿਦਿਆਰਥਣ ਦੀ ਇਸਰੋ ਯੁਵਿਕਾ ਸਾਇੰਟਿਸਟ ਟ੍ਰੇਨਿੰਗ ਪ੍ਰੋਗਰਾਮ 2025 ਲਈ ਨਿਯੁਕਤੀ ਹੋਣ ਤੇ ਜਿੱਥੇ ਸਕੂਲ ਚ ਖੁਸ਼ੀ ਪਾਈ...