ਪਿੰਡ ਦੀ ਕੁੜੀ ਨਾਲ ਵਿਆਹ ਕਰਾਉਣ ਵਾਲੇ ਖ਼ਿਲਾਫ਼ ਪੰਚਾਇਤ ਦਾ ਫ਼ਰਮਾਨ

ਸਥਾਨਕ ਬਲਾਕ ਦੇ ਪਿੰਡ ਗਲਵੱਟੀ ਦੇ ਲੜਕਾ ਲੜਕੀ ਵੱਲੋਂ ਲਵ ਮੈਰਿਜ ਕਰਾਉਣ ਨੂੰ ਲੈ ਕੇ ਪਿੰਡ ਦੀ ਪੰਚਾਇਤ ਵੱਲੋਂ ਤੁਗਲਕੀ ਫਰਮਾਨ ਕੀਤਾ ਜਾਰੀ। ਪਿੰਡ ਦਾ ਕੋਈ ਵੀ ਵਿਅਕਤੀ ਲੜਕੇ ਦੇ ਪਰਿਵਾਰ ਅਤੇ ਲੜਕਾ ਲੜਕੀ ਨਾਲ ਕੀਤਾ ਸਮਾਜਿਕ ਬਾਈਕਾਟ ਅਤੇ ਲੜਕਾ...