ਮਰਦੇ ਮਰਦੇ ਵੀ ਪੰਜਾਬਣ ਨੇ ਦੇ ਦਿੱਤੀ 3 ਲੋਕਾਂ ਨੂੰ ਜ਼ਿੰਦਗੀ

ਅਜਿਹੀ ਹੀ ਇੱਕ ਮਿਸਾਲ ਕਾਇਮ ਕੀਤੀ ਹੈ ਫਤਿਹਗੜ੍ਹ ਸਾਹਿਬ ਦੇ ਮੁਹੱਲਾ ਬਹਿਲੋਲਪੁਰ, ਬੱਸੀ ਪਠਾਣਾ ਦੀ 17 ਸਾਲਾ ਹਰਪ੍ਰੀਤ ਕੌਰ ਦੇ ਪਰਿਵਾਰ ਨੇ। ਜਿਨ੍ਹਾਂ ਦੀ 17 ਸਾਲਾ ਹਰਪ੍ਰੀਤ ਕੌਰ ਨੂੰ PGI ਹਸਪਤਾਲ ਚੰਡੀਗੜ੍ਹ ਵਿਖੇ ਬ੍ਰੇਨ ਡੈਡ ਹੋਣ ਕਾਰਨ...