ਸਬਜ਼ੀਆਂ ਦੇ ਰੇਟਾਂ ਨੂੰ ਲੱਗੀ ਅੱਗ, ਟਮਾਟਰ 100 ਤੋਂ ਪਾਰ

ਪੰਜਾਬ ਵਿੱਚ ਦਿਨੋ-ਦਿਨ ਵੱਧ ਰਹੀ ਮਹਿੰਗਾਈ ਦੇ ਕਾਰਨ ਆਮ ਲੋਕਾਂ ਦੀ ਜੇਬ ਤੇ ਇਸ ਦਾ ਕਾਫੀ ਅਸਰ ਵੇਖਣ ਨੂੰ ਮਿਲ ਰਿਹਾ ਹੈ। ਜੇਕਰ ਸਬਜੀ ਦੇ ਰੇਟਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਪਿਆਜਾਂ ਦੇ ਰੇਟਾਂ ਨੇ ਲੋਕਾਂ ਦੀਆ ਅੱਖਾਂ ਦੇ ਵਿੱਚ ਹੰਜੂ ਵਹਾ...