ਸਲੀਪਰ ਵੰਦੇ ਭਾਰਤ ਦੀਵਾਲੀ ਤੋਂ ਪਹਿਲਾਂ ਤਿੰਨ ਰੂਟਾਂ 'ਤੇ ਸ਼ੁਰੂ ਹੋਣ ਲਈ ਤਿਆਰ

ਰੇਲਵੇ ਸੂਤਰਾਂ ਅਨੁਸਾਰ, ਦਿੱਲੀ ਤੋਂ ਪਟਨਾ ਤੱਕ ਦਾ ਸਲੀਪਰ ਵੰਦੇ ਭਾਰਤ ਲਗਭਗ ਸਾਢੇ 11 ਘੰਟਿਆਂ ਵਿੱਚ ਆਪਣੀ ਮੰਜ਼ਿਲ 'ਤੇ ਪਹੁੰਚ ਜਾਵੇਗਾ।