21 March 2026 3:03 PM IST
ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹਰ ਉਹ ਵਿਅਕਤੀ ਮੀਡੀਆ ਹੈ, ਜਿਸ ਕੋਲ਼ ਇਸ ਵੇਲੇ ਐਂਡ੍ਰਾਇਡ ਮੋਬਾਇਲ ਫ਼ੋਨ ਹੈ। ਅਦਾਲਤ ਨੇ ਮੋਬਾਈਲ ਫੋਨ ਨੂੰ ਮੀਡੀਆ ਡਿਵਾਈਸ ਵਿੱਚ ਬਦਲਣ ਅਤੇ ਤੁਰੰਤ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਅਪਲੋਡ ਕਰਨ ਦੇ ਵਿਆਪਕ...