ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਵਕਫ਼ ਸੋਧ ਬਿਲ ਕੀਤਾ ਪੇਸ਼

ਲੋਕ ਸਭਾ ਵਿਚ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜਿਜੂ ਵੱਲੋਂ ਵਕਫ਼ ਸੋਧ ਬਿਲ 2024 ਲੋਕ ਸਭਾ ਵਿਚ ਪੇਸ਼ ਕੀਤਾ ਗਿਆ, ਜਿਸ ’ਤੇ ਦੁਪਹਿਰ 12 ਵਜੇ ਤੋਂ 8 ਘੰਟੇ ਲਈ ਚਰਚਾ ਸ਼ੁਰੂ ਹੋਈ। ਕੇਂਦਰ ਸਰਕਾਰ ਵੱਲੋਂ ਇਸ ਬਿਲ ਦੇ ਜ਼ਰੀਏ ਵਕਫ਼ ਬੋਰਡ ਦੀਆਂ...