29 Jun 2024 4:56 PM IST
ਬਰਤਾਨੀਆ ਵਿਚ ਚੋਣ ਪ੍ਰਚਾਰ ਦੌਰਾਨ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵਿਰੁੱਧ ਨਸਲਵਾਦੀ ਟਿੱਪਣੀ ਕਰਨ ਅਤੇ ਗਾਲਾਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ‘ਚੈਨਲ 4 ਨਿਊਜ਼’ ਵੱਲੋਂ ਰਿਫਾਰਮ ਪਾਰਟੀ ਦੇ ਵਰਕਰ ਐਂਡਰਿਊ ਪਾਰਕਰ ਦੀ ਵੀਡੀਓ ਵੀ ਜਾਰੀ...