ਉਲਝ ਰਹੀ ਅਕਾਲੀ ਦਲ ਦੀ ਤਾਣੀ, ਸੁਖਬੀਰ ਨਾਲ ਨਾ ਕਿਤੇ ਹੋਜੇ ਊਧਵ ਠਾਕਰੇ ਵਾਲੀ ਕਹਾਣੀ

ਨਵੇਂ ਬਣੇ ਅਕਾਲੀ ਦਲ ਅਤੇ ਸੁਖਬੀਰ ਧੜੇ ਵਿਚਾਲੇ ਅਸਲੀ ਨਕਲੀ ਦੀ ਜੰਗ ਹੋਰ ਤੇਜ਼ ਹੋ ਚੁੱਕੀ ਐ, ਜਿੱਥੇ ਸੁਖਬੀਰ ਧੜੇ ਵੱਲੋਂ ਪੰਜ ਮੈਂਬਰੀ ਕਮੇਟੀ ਵੱਲੋਂ ਬਣਾਏ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ’ਤੇ ਅਪਰਾਧਿਕ ਕੇਸ ਦਰਜ ਕਰਨ ਦੀ ਗੱਲ ਆਖੀ ਗਈ ਐ,...