ਯੂਏਈ ਵਿੱਚ 57 ਬੰਗਲਾਦੇਸ਼ੀਆਂ ਨੂੰ ਭੇਜਿਆ ਜੇਲ੍ਹ, 3 ਨੂੰ ਉਮਰ ਕੈਦ, 53 ਨੂੰ 10 ਸਾਲ ਦੀ ਕੈਦ, ਜਾਣੋ ਕਿਓ

ਸੰਯੁਕਤ ਅਰਬ ਅਮੀਰਾਤ ਦੀ ਅਦਾਲਤ ਨੇ ਸ਼ੇਖ ਹਸੀਨਾ ਦੀ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਵਾਲੇ 57 ਬੰਗਲਾਦੇਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਹੈ।