11 Sept 2024 5:02 PM IST
ਟੋਰਾਂਟੋ ਵਿਖੇ ਬਗੈਰ ਟਿਕਟ ਸਫ਼ਰ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ। ਜੀ ਹਾਂ, 20 ਮਿਲੀਅਨ ਡਾਲਰ ਸਾਲਾਨਾ ਦਾ ਨੁਕਸਾਨ ਕਰਨ ਵਾਲਿਆਂ ਦੀ ਨਕੇਲ ਕਸਣ ਲਈ ਸਬਵੇਅ ਸਟੇਸ਼ਨਾਂ ’ਤੇ ਇਕ ਵੱਡੀ ਤਬਦੀਲੀ ਆ ਰਹੀ ਹੈ