ਧੂਮ-2 ਦੇ ਸਟਾਇਲ ’ਚ ਚੋਰੀ ਕੀਤਾ 15 ਕਰੋੜ ਦਾ ਖ਼ਜ਼ਾਨਾ, ਐਨ ਮੌਕੇ ਪੈ ਗਿਆ ਪੰਗਾ

ਤੁਸੀਂ ਧੂਮ 2 ਫਿਲਮ ਤਾਂ ਦੇਖੀ ਹੋਵੇਗੀ, ਜਿਸ ਵਿਚ ਰਿਤਿਕ ਰੌਸ਼ਨ ਬਹੁਤ ਹੀ ਸ਼ਾਤਿਰਾਨਾ ਤਰੀਕੇ ਨਾਲ ਚੋਰੀ ਕਰਕੇ ਬੜੀ ਆਸਾਨੀ ਨਾਲ ਨਿਕਲਣ ਵਿਚ ਕਾਮਯਾਬ ਹੋ ਜਾਂਦਾ ਏ। ਇਕ ਚੋਰ ਨੇ ਇਸੇ ਫਿਲਮ ਦੀ ਤਰਜ਼ ’ਤੇ ਮਿਊਜ਼ੀਅਮ ਵਿਚੋਂ 15 ਕਰੋੜ ਦਾ ਖ਼ਜ਼ਾਨਾ ਚੋਰੀ...