7 Nov 2024 5:33 PM IST
ਕੈਨੇਡਾ ਸਰਕਾਰ ਵੱਲੋਂ ਕੌਮੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਟਿਕਟੌਕ ਨੂੰ ਆਪਣਾ ਕਾਰੋਬਾਰ ਬੰਦ ਕਰਨ ਦੇ ਹੁਕਮ ਦਿਤੇ ਗਏ ਹਨ ਪਰ ਫਿਲਹਾਲ ਲੋਕਾਂ ਨੂੰ ਐਪ ਵਰਤਣ ਤੋਂ ਨਹੀਂ ਵਰਜਿਆ ਗਿਆ।