ਸ੍ਰੀ ਮੁਕਤਸਰ ਸਾਹਿਬ ਦੀ ਘੋੜਾ ਮੰਡੀ ’ਚ ਪੁੱਜੇ ਸ਼ੇਰਾਂ ਵਰਗੇ ਕੁੱਤੇ

ਮਾਘੀ ਦੇ ਮੇਲੇ ’ਤੇ ਲੱਗੀ ਵਿਸ਼ੇਸ਼ ਘੋੜਾ ਮੰਡੀ ਵਿਚ ਵੱਖ ਵੱਖ ਕਿਸਮਾਂ ਦੇ ਕੁੱਤਿਆਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਂਦੀ ਐ, ਜਿਸ ਵਿਚ ਲੋਕ ਆਪਣੇ ਵੱਖ ਵੱਖ ਕਿਸਮਾਂ ਦੇ ਕੁੱਤੇ ਲੈ ਕੇ ਪਹੁੰਚਦੇ ਨੇ। ਘੋੜਾ ਮੰਡੀ ਦੌਰਾਨ ਤਿੱਬਤੀਅਨ ਨਸਲ ਦੇ ਕੁੱਤੇ ਲੋਕਾਂ...