ਚੀਨੀ ਗਿਰੋਹ ਨਾਲ ਜੁੜੇ ਚਾਰ ਵੱਡੇ ਠੱਗ ਫੜੇ ਗਏ

12 ਕਰੋੜ ਰੁਪਏ ਦੀ ਠੱਗੀ ਮਾਰੀ। ਇਹ ਨੋਇਡਾ ਵਿੱਚ ਕਿਸੇ ਇੱਕ ਵਿਅਕਤੀ ਨਾਲ ਹੋਈ ਹੁਣ ਤੱਕ ਦੀ ਸਭ ਤੋਂ ਵੱਡੀ ਡਿਜੀਟਲ ਧੋਖਾਧੜੀ ਮੰਨੀ ਜਾ ਰਹੀ ਹੈ।