ਭਿਆਨਕ ਅੱਗ ਦਾ ਕਹਿਰ, 65 ਝੁੱਗੀਆਂ ਸੜ ਕੇ ਸੁਆਹ

ਅਣਸੁਖਾਵੀਂ ਘਟਨਾ ਵਾਪਰਨੀ ਕੀਤੇ ਵੀ ਮਾੜੀ ਹੈ ਹਾਲਾਂਕਿ ਕਈ ਵਾਰੀ ਇਹਨਾਂ ਘਟਨਾਵਾਂ 'ਚ ਆਪਾਂ ਜਾਨੀ ਤੇ ਮਾਲੀ ਨੁਕਸਾਨ 'ਤੇ ਵੱਧ ਧਿਆਨ ਦਿੰਦੇ ਹਾਂ ਪਰ ਨੁਕਸਾਨ ਤਾਂ ਨੁਕਸਾਨ ਹੈ ਉਹ ਭਾਵੇਂ ਛੋਟਾ ਹੋਵੇ ਜਾਂ ਵੱਡਾ।ਐਸੀ ਹੀ ਇਕ ਬੇਹੱਦ ਵੱਡੀ ਮੰਦਭਾਗੀ...