ਕੇਦਾਰਨਾਥ ਤੋਂ 228 ਕਿਲੋ ਸੋਨਾ ਗਾਇਬ ਹੋਣ ਦਾ ਇਲਜ਼ਾਮ, ਮੰਦਿਰ ਕਮੇਟੀ ਦੇ ਪ੍ਰਧਾਨ ਦਾ ਵੱਡਾ ਬਿਆਨ, ਜਾਣੋ ਕੀ ਕਿਹਾ

ਜੋਤੀਰਮਠ ਦੇ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਨੇ ਦੋਸ਼ ਲਾਇਆ ਸੀ ਕਿ 15 ਜੁਲਾਈ ਨੂੰ ਕੇਦਾਰਨਾਥ ਮੰਦਰ 'ਚੋਂ 228 ਕਿਲੋ ਸੋਨਾ ਗਾਇਬ ਸੀ।