Team India ਦੇ ਦੋ ਸੁਪਰਸਟਾਰ ਦਾ ਇਕੱਠਿਆਂ ਸੰਨਿਆਸ

15 ਅਗਸਤ ਇੱਕ ਅਜਿਹਾ ਦਿਨ ਹੈ ਜੋ ਭਾਰਤੀ ਕ੍ਰਿਕਟ ਫੈਨਸ ਕਦੀ ਨਹੀਂ ਭੁੱਲ ਸਕਣਗੇ। ਕਿਉਂਕਿ ਇਸੇ ਦਿਨ ਦੋ ਸੁਪਰਸਟਾਰ ਖਿਡਾਰੀਆਂ ਨੇ ਇਕੱਠੇ ਕ੍ਰਿਕਟ ਨੂੰ ਅਲਵਿਦਾ ਕਿਹਾ। ਟੀਮ ਇੰਡੀਆ ਦੇ ਮਹਾਨ ਕਪਤਾਨਾਂ ਵਿੱਚੋਂ ਇੱਕ ਮਹਿੰਦਰ ਸਿੰਘ ਧੋਨੀ ਨੇ ਇਸ ਦਿਨ...