18 Dec 2025 12:44 PM IST
ਅੰਮ੍ਰਿਤਸਰ ਦੇ ਪਿੰਡ ਵਰਿਆਮ ਨੰਗਲ ਦਾ 12 ਸਾਲਾ ਤਨਵੀਰ ਸਿੰਘ ਅੱਜ ਸਿਰਫ਼ ਇੱਕ ਬੱਚਾ ਨਹੀਂ, ਸਗੋਂ ਹਜ਼ਾਰਾਂ ਨੌਜਵਾਨਾਂ ਲਈ ਉਮੀਦ ਦੀ ਕਿਰਣ ਬਣ ਚੁੱਕਾ ਹੈ। ਸੋਸ਼ਲ ਮੀਡੀਆ ’ਤੇ ਉਸ ਦੀਆਂ ਕਸਰਤਾਂ ਅਤੇ ਟ੍ਰੇਨਿੰਗ ਦੀਆਂ ਵੀਡੀਓਜ਼ ਵਾਇਰਲ ਹੋਣ ਤੋਂ...