ਭਾਰੀ ਬਾਰਸ਼ ਕਾਰਨ ਤਾਜ ਮਹਿਲ ਦੇ ਗੁੰਬਦ ਵਿੱਚੋਂ ਵੀ ਪਾਣੀ ਟਪਕਣ ਲੱਗਾ

ਮੀਂਹ ਕਾਰਨ ਤਾਜ ਮਹਿਲ ਦਾ ਗੁੰਬਦ ਲੀਕ ਹੋ ਰਿਹਾ ਹੈ, ਇਸ ਵਾਰ ਮਾਨਸੂਨ ਦੇ ਮੌਸਮ ਵਿੱਚ, ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈ। ਉੱਤਰ ਪ੍ਰਦੇਸ਼ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਇੱਕ ਪਾਸੇ ਸੂਬੇ ਦੇ ਕਈ ਪਿੰਡ ਹੜ੍ਹਾਂ ਦੇ...