ਦਰਜੀ ਦੇ ਪੁੱਤ ਨੂੰ ਮਿਲਣ ਜਾ ਰਿਹਾ ਪਦਮ ਸ੍ਰੀ ਐਵਾਰਡ! ਜਾਣੋ ਵਜ੍ਹਾ

ਜਦੋਂ ਗੁਰੂ ਦੇ ਬੰਦੇ ’ਤੇ ਗੁਰੂ ਸਾਹਿਬ ਕਿਰਪਾ ਕਰਦੇ ਹਨ ਤਾਂ ਉਹ ਕਿਸ ਤਰ੍ਹਾਂ ਪੱਥਰ ਤੋਂ ਹੀਰਾ ਹੋ ਜਾਂਦਾ ਹੈ। ਇਸ ਦੀ ਮਿਸਾਲ ਪੇਸ਼ ਕਰਦੀ ਕਹਾੀ ਹੈ ਸ਼ਾਹੀ ਪਟਿਆਲਾ ਦੇ ਰਹਿਣ ਵਾਲੇ ਅਰੁਣ ਬਜਾਜ ਦੀ। ਜਿਸ ਨੂੰ ਪੂਰੀ ਦੁਨੀਆ ਵਿਚ ‘ਨੀਡਲ ਮੈਨ’ ਨਾਮ...