26/11 ਮੁੰਬਈ ਹਮਲੇ 'ਚ ਸ਼ਾਮਲ ਤਹੱਵੁਰ ਰਾਣਾ ਜਲਦ ਭਾਰਤ ਹਵਾਲੇ ਹੋਵੇਗਾ

ਰਾਣਾ ਦੀ ਪਟੀਸ਼ਨ, ਜਿਸ ਵਿੱਚ ਉਸ ਨੇ ਭਾਰਤ ਹਵਾਲੇ ਹੋਣ ਦਾ ਵਿਰੋਧ ਕੀਤਾ ਸੀ, ਅਦਾਲਤ ਨੇ ਰੱਦ ਕਰ ਦਿੱਤੀ।