22 July 2024 12:27 PM IST
ਵੱਖ-ਵੱਖ ਚਮੜੀਆਂ ਤੇ ਸੂਰਜ ਦੀਆਂ ਕਿਰਣਾਂ ਦਾ ਅਸਰ ਵੀ ਵੱਖ-ਵੱਖ ਹੁੰਦਾ ਹੈ । ਜੇਕਰ ਅਸੀਂ ਆਪਣੇ ਘਰ ਚੋਂ ਹੀ ਇਹ ਘਰੇਲੂ ਨੁਸਖੇ ਅਪਣਾ ਲੈਂਦੇ ਹਾਂ ਤਾਂ ਅਸੀਂ ਇਸ ਦੇ ਪ੍ਰਭਾਵ ਨੂੰ ਘਟਾ ਸਕਦੇ ਹਾਂ ।