ਨਸ਼ਾ ਸਮਗਲਰਾਂ ਦੇ ਵਲੋਂ ਪਾਠੀ ਸਿੰਘ ਦੀ ਬੇਦਰਦੀ ਦੇ ਨਾਲ ਕੁੱਟਮਾਰ

ਪੰਜਾਬ ਦੀ ਸਰਕਾਰ ਦੇ ਵੱਲੋਂ ਨਸ਼ੇ ਦੀ ਭਰਮਾਰ ਨੂੰ ਰੋਕਣ ਦੇ ਲਈ ਤੇ ਨਸ਼ਾ ਤਸਕਰਾਂ ਨੂੰ ਇਹਨਾਂ ਦੇ ਕੋਝੇ ਕੰਮਾਂ ਤੋਂ ਰੋਕਣ ਦੇ ਲਈ ਵੱਡੀਆਂ ਮੁਹਿਮਾਂ ਆਰੰਭੀਆਂ ਗਈਆਂ ਨੇ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਖ-ਵੱਖ ਤਰੀਕੇ ਦੇ ਨਾਲ ਬਹੁਤ...