1 April 2025 8:39 AM IST
ਸੁਹੰਜਣਾ ਵਿੱਚ ਵਿਟਾਮਿਨ A, C, ਕੈਲਸ਼ੀਅਮ, ਪੋਟਾਸ਼ੀਅਮ, ਅਤੇ ਆਇਰਨ ਵਰਗੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ, ਜੋ ਸਰੀਰ ਨੂੰ ਊਰਜਾਵਾਨ ਬਣਾਉਂਦੇ ਹਨ ਅਤੇ ਕਮਜ਼ੋਰੀ ਦੂਰ ਕਰਦੇ ਹਨ।