ਸ਼ੈਤਾਨ ਆਦਮੀ, ਮਹਿਲਾਵਾਂ ਨਾਲ ਸੁਹਾਗਰਾਤ ਮਨਾਉਂਦਾ ਫਿਰ ਰੱਫੂ ਚੱਕਰ, ਜਾਣੋ ਫਿਰ ਮਹਿਲਾਵਾਂ ਨੇ ਕੀ ਕਿਹਾ

ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ , ਜੋ ਵਾਰ-ਵਾਰ ਵਿਆਹ ਕਰਵਾਉਂਦਾ , ਔਰਤਾਂ ਦੀ ਇੱਜ਼ਤ ਨਾਲ ਖਿਲਵਾੜ ਕਰਦਾ ਅਤੇ ਉਨ੍ਹਾਂ ਦੇ ਪੈਸੇ ਲੈ...