ਸੱਤ ਸਾਲਾਂ ਦੇ ਬੱਚੇ ਨੂੰ ਹੋਈ ਅਜਿਹੀ ਬਿਮਾਰੀ, ਲੱਗੇਗਾ 27 ਕਰੋੜ ਰੁਪਏ ਦਾ ਟੀਕਾ

ਅਜਿਹੀ ਬਿਮਾਰੀ ਦਾ ਸ਼ਿਕਾਰ ਅਜਨਾਲਾ ਦਾ ਇੱਕ ਸੱਤ ਸਾਲਾ ਬੱਚਾ ਗੁਰਲਾਦਬੀਰ ਹੈ। ਜੋ ਕਿ ਹੁਣ ਬਾਕੀ ਛੋਟੇ ਬੱਚਿਆਂ ਵਾਂਗੂੰ ਖੇਡ ਮੱਲ ਨਹੀਂ ਸਕਦਾ ਅਤੇ ਜਿਸ ਦੇ ਇਲਾਜ ਡਾਕਟਰਾਂ ਨੇ 27 ਕਰੋੜ ਰੁਪਏ ਦਾ ਵਿਲਾਇਤ ਤੋਂ ਮਿਲਣ ਵਾਲਾ ਟੀਕਾ ਲਗਾਉਣ ਦੀ ਸਲਾਹ...