12 April 2026 2:19 PM IST
ਇਹ ਸਿਸਟਮ ਕੋਈ ਸਧਾਰਨ ਗੈਸ ਚੁੱਲ੍ਹਾ ਨਹੀਂ ਹੈ ਜਿਸ ਵਿੱਚ ਮਾਮੂਲੀ ਬਦਲਾਅ ਕੀਤੇ ਗਏ ਹੋਣ, ਸਗੋਂ ਇਹ 100% ਗ੍ਰੀਨ ਹਾਈਡ੍ਰੋਜਨ (Green Hydrogen) ਨੂੰ ਬਾਲਣ ਵਜੋਂ ਵਰਤਦਾ ਹੈ। ਸਟੇਨਲੈੱਸ ਸਟੀਲ ਨਾਲ ਬਣਿਆ ਇਹ ਸਟੋਵ ਦਿਖਣ ਵਿੱਚ ਭਾਵੇਂ ਆਮ...