‘ਗੂਗਲ ਮੈਪ’ ਨੇ ਵਿਆਹ ਜਾਂਦੇ ਮੁੰਡੇ ਨੂੰ ਦਿੱਤੀ ਮੌਤ

ਬਿਨਾ ਕੁਝ ਜਾਣੇ, ਆਪਣੀਆਂ ਅੱਖਾਂ ਬੰਦ ਕਰਕੇ ਗੂਗਲ ਮੈਪ ਦੇ ਵੱਲੋਂ ਦਿਖਾਏ ਰਾਹ ਤੇ ਜਾਣਾ ਖਤਰਨਾਕ ਸਾਬਤ ਹੋ ਸਕਦਾ ਹੈ। ਇਸਦੇ ਮਿਸਾਲ ਵੱਜੋਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਹੁਣ ਤਾਜਾ ਮਾਮਲਾ ਗ੍ਰੇਟਰ ਨੋਇਡਾ ਤੋਂ ਵਲੀ ਸਾਹਮਣੇ ਆਇਆ ਹੈ...