7 Sept 2024 5:27 PM IST
ਤਿੰਨ ਅਰਬ ਡਾਲਰ ਦੇ ਘਾਟੇ ਵਿਚ ਚੱਲ ਰਹੀ ਕੈਨੇਡਾ ਪੋਸਟ ਵੱਲੋਂ ਡਾਕ ਟਿਕਟਾਂ ਦੀ ਕੀਮਤ ਵਿਚ 25 ਫੀ ਸਦੀ ਵਾਧਾ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ।