ਵੈਸ਼ਨੋ ਦੇਵੀ ਤੋਂ ਸ੍ਰੀਨਗਰ ਤੱਕ ਵੰਦੇ ਭਾਰਤ ਟ੍ਰੇਨ ਦਾ ਸਫ਼ਲ ਟ੍ਰਾਇਲ

ਘੁੰਮਣ ਫਿਰਨ ਜਾਂ ਫਿਰ ਧਾਰਮਿਕ ਯਾਤਰਾ ’ਤੇ ਜੰਮੂ ਕਸ਼ਮੀਰ ਜਾਣ ਵਾਲਿਆਂ ਲਈ ਵੱਡੀ ਖ਼ੁਸ਼ੀ ਦੀ ਖ਼ਬਰ ਆ ਗਈ ਐ ਕਿਉਂਕਿ ਸ੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਰੇਲਵੇ ਸਟੇਸ਼ਨ ਅਤੇ ਸ੍ਰੀਨਗਰ ਰੇਲਵੇ ਸਟੇਸ਼ਨ ਦੇ ਵਿਚਕਾਰ ਪਹਿਲੀ ਵਾਰ ਵੰਦੇ ਭਾਰਤ ਟ੍ਰੇਨ ਦਾ ਸਫ਼ਲ...